Support : SAANJH Helpline

SAANJH Helpline Mobile Numbers:
+91-94177-00198, 00298, 00398
Email:-projectsaanjh@gmail.com

Saanjh Login
Home / Services / Crime Information / Copy of FIR/DDR

Services Offered Crime Information / Copy of FIR/DDR

Frequently Asked Questions : Missing persons / Child ਗੁੰਮ ਹੋਏ ਵਿਅਕਤੀ/ਬਚੇ


1. Where can a missing person report be register ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਕਿੱਥੇਦਰਜ ਕਰਵਾਈ ਜਾ ਸਕਦੀ ਹੈ ?

The missing person report can be register at your nearest Saanjh Kendra ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਪਣੇ ਨਜਦੀਕੀ ਸਾਂਝ ਕੇਂਦਰ ਵਿੱਚ ਜਾ ਕੇ ਦਰਜ ਕਰਵਾਈ ਜਾ ਸਕਦੀ ਹੈ |

2. Can I also report missing person online ? ਕੀ ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਰਵਾ ਸਕਦੇ ਹਾ ?

Yes, missing person’s report can be register online ਜੀ ਹਾਂ, ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਰਵਾਈ ਜਾ ਸਕਦੀ ਹੈ |

3. Where will the missing person report be register online? ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਿੱਥੇਹੋਵੇਗੀ ?

The missing person report will be register online on the portal www.ppsaanjh.in ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ www.ppsaanjh.in ਪੋਰਟਲ ਤੇ ਹੋਵੇਗੀ |

4. What is the process of registering a missing person report online? ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਰਵਾਉਣ ਦਾ ਪ੍ਰੋਸੇਸ ਕੀ ਹੈ ?

To file a missing person report online, the first informant has to register himself/herself through the option APPLY ONLINE given on the portal. After registration the report can be lodged by click on option “Missing Person” ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਰਨ ਲਈ ਸਬ ਤੋ ਪਹਲਾ ਸੂਚਨਾ ਦੇਣ ਵਾਲੇ ਨੂੰ ਪੋਰਟਲ ਉਪਰ ਦਿਤੀ ਗਈ ਆਪਸ਼ਨ APPLY ONLINE ਰਾਹੀ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ | ਰਜਿਸਟਰ ਹੋਣ ਉਪਰੰਤ ਦਿਤੀ ਗਈ ਆਪਸ਼ਨ “Missing Person” ਤੇ ਜਾ ਕੇ ਰਿਪੋਰਟ ਦਰਜ ਕੀਤੀ ਜਾ ਸਕਦੀ ਹੈ |

5. Which details are required to register yourself on the portal to submit the report online? ਰਿਪੋਰਟ ਆਨ ਲਾਈਨ ਦਰਜ ਕਰਵਾਉਣ ਲਈ ਆਪਣੇ ਆਪ ਨੂੰ ਪੋਰਟਲ ਤੇ ਰਜਿਸਟਰ ਕਰਨ ਲਈ ਕਿਹੜੀ details ਲੋੜ੍ਹੀਦੀ ਹੈ ?

To register on the portal, the name of the applicant , mobile and email ID are required.ਪੋਰਟਲ ਉਪਰ ਰਜਿਸਟਰ ਕਰਨ ਲਈ ਰਜਿਸਟਰ ਕਰਨ ਵਾਲੇ ਦਾ ਨਾਮ, ਮੋਬਾਇਲ ਨੂੰ ਅਤੇ ਈ ਮੇਲ ਆਈਡੀ ਜਰੂਰੀ ਹਨ |

6. How much is the fee for filing the report? ਰਿਪੋਰਟ ਦਰਜ ਕਰਵਾਉਣ ਦੀ ਕਿਨੀ ਫੀਸ ਹੈ ?

This service is free ਇਹ ਸੇਵਾ ਨਿਸ਼ੁਲਕ ਹੈ |

7. What is the time limit for filing a report? ਰਿਪੋਰਟ ਦਰਜ ਕਰਵਾਉਣ ਦੀ ਸਮਾਂ ਸੀਮਾ ਕਿਨੀ ਹੈ

Immediately ਤੁਰੰਤ

8. Which documents are required to file a report ਰਿਪੋਰਟ ਦਰਜ ਕਰਵਾਉਣ ਲਈ ਕਿਹੜੇ ਕਿਹੜੇ ਦਸਤਾਵੇਜ ਜਰੂਰੀ ਹਨ ?

A. Missing Person / Children ID Proof (Aadhaar Card, Ration Card, Voter Card etc.) ਗੁੰਮ ਹੋਏ ਵਿਅਕਤੀ/ਬੱਚੇ ਦਾ ਆਈ ਡੀ ਪਰੂਫ (ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਆਦਿ)
B. Photo of missing person / child ਗੁੰਮ ਹੋਏ ਵਿਅਕਤੀ/ਬੱਚੇ ਦੀ ਫੋਟੋ
C. Informant ID Proof (Aadhaar Card, Ration Card, Voter Card etc.)ਸੂਚਨਾ ਦੇਣ ਵਾਲੇ ਦਾ ਆਈ ਡੀ ਪਰੂਫ (ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਆਦਿ)

9. Will there be a receipt after the report is filed online? ਰਿਪੋਰਟ ਆਨ ਲਾਈਨ ਦਰਜ ਹੋਣ ਤੋ ਬਾਅਦ ਕੀ ਕੋਈ ਰਸੀਦ ਮਿਲੇਗੀ ?

Yes, after the report is submitted online, the receipt of the report can be downloaded by logging in to the portal and going to the option “STATUS”. ਜੀ ਹਾਂ, ਰਿਪੋਰਟ ਆਨ ਲਾਈਨ ਦਰਜ ਹੋਣ ਤੋ ਬਾਅਦ ਰਿਪੋਰਟ ਦੀ ਰਸੀਦ ਪੋਰਟਲ ਵਿਚ ਲੋਗਿਨ ਕਰਕੇ ਦਿਤੀ ਗਈ ਆਪਸ਼ਨ “STATUS” ਵਿਚ ਜਾ ਕੇ ਡਾਉਨਲੋਡ ਕੀਤੀ ਜਾ ਸਕਦੀ ਹੈ |

Helpline Numbers

+91-94177-00198, +91-94177-00298, +91-94177-00398

Powered By

Community Policing Wing & Community Policing Branch