Support : SAANJH Helpline

SAANJH Helpline Mobile Numbers:
+91-94177-00198, 00298, 00398
Email:-projectsaanjh@gmail.com

Saanjh Login
Home / Services / Crime Information / Copy of FIR/DDR

Services Offered Crime Information / Copy of FIR/DDR

Frequently Asked Questions : FIR


1. Can a copy of the FIR be downloaded from the website? ਕੀ ਐਫ.ਆਈ.ਆਰ ਦੀ ਕਾਪੀ ਵੈੱਬਸਾਈਟ ਤੋ ਡਾਉਨਲੋਡ ਕੀਤੀ ਜਾ ਸਕਦੀ ਹੈ ?

Yes, copy of FIR can be downloaded from Punjab Police and District Police website. ਜੀ ਹਾਂ, ਐਫ.ਆਈ.ਆਰ ਦੀ ਕਾਪੀ ਪੰਜਾਬ ਪੁਲਿਸ ਅਤੇ ਜਿਲਾ ਪੁਲਿਸ ਵੈੱਬਸਾਈਟ ਤੋ ਡਾਉਨਲੋਡ ਕੀਤੀ ਜਾ ਸਕਦੀ ਹੈ |

2. How long after the FIR is registered in the police station can a copy of it be downloaded from the website? ਥਾਣੇ ਵਿਚ ਐਫ.ਆਈ.ਆਰ ਰਜਿਸਟਰ ਹੋਣ ਤੋ ਕਿਨੇ ਸਮੇ ਬਾਅਦ ਇਸ ਦੀ ਕਾਪੀ ਵੈੱਬਸਾਈਟ ਤੋ ਡਾਉਨਲੋਡ ਕੀਤੀ ਜਾ ਸਕਦੀ ਹੈ ?

A copy of the FIR can be downloaded from the website 24 hours after it is registered at the police station. ਥਾਣੇ ਵਿਚ ਐਫ.ਆਈ.ਆਰ ਰਜਿਸਟਰ ਹੋਣ 24 ਘੰਟੇ ਬਾਅਦ ਇਸ ਦੀ ਕਾਪੀ ਵੈੱਬਸਾਈਟ ਤੋ ਡਾਉਨਲੋਡ ਕੀਤੀ ਜਾ ਸਕਦੀ ਹੈ

3. Is there a mobile application to download a copy of the FIR? ਕੀ ਐਫ.ਆਈ.ਆਰ ਦੀ ਕਾਪੀ ਡਾਉਨਲੋਡ ਕਰਨ ਲਈ ਕੋਈ ਮੋਬਾਇਲ ਐਪਲੀਕੇਸ਼ਨ ਵੀ ਹੈ ?

Yes, a copy of the FIR can be download through the mobile application "PPSAANJH". ਜੀ ਹਾਂ, ਐਫ.ਆਈ.ਆਰ ਦੀ ਕਾਪੀ ਮੋਬਾਇਲ ਐਪਲੀਕੇਸ਼ਨ “PPSAANJH” ਰਾਹੀ ਡਾਉਨਲੋਡ ਕੀਤੀ ਜਾ ਸਕਦੀ ਹੈ |

4. Where else can I get a copy of FIR? ਐਫ.ਆਈ.ਆਰ ਦੀ ਕਾਪੀ ਹੋਰ ਕਿਥੋ ਲਈ ਜਾ ਸਕਦੀ ਹੈ ?

Apart from Punjab Police, District Police website and mobile application “PPSAANJH” a copy of FIR can be obtained by visiting the nearest Saanjh Kendra. ਪੰਜਾਬ ਪੁਲਿਸ, ਜਿਲਾ ਪੁਲਿਸ ਵੈੱਬਸਾਈਟ ਅਤੇ ਮੋਬਾਇਲ ਐਪਲੀਕੇਸ਼ਨ “PPSAANJH” ਤੋ ਇਲਾਵਾ ਐਫ.ਆਈ.ਆਰ ਦੀ ਕਾਪੀ ਨਜਦੀਕੀ ਸਾਂਝ ਕੇਂਦਰ ਵਿਚ ਜਾ ਕੇ ਲਈ ਜਾ ਸਕਦੀ ਹੈ

5. How much is the fee for copy of FIR? ਐਫ.ਆਈ.ਆਰ ਦੀ ਕਾਪੀ ਦੀ ਕਿਨੀ ਫੀਸ ਹੈ ?

This service is free ਇਹ ਸੇਵਾ ਨਿਸ਼ੁਲਕ ਹੈ |

6. Which FIRs are not downloaded from the website? ਕਿਹੜੀਆਂ ਐਫ.ਆਈ.ਆਰ ਵੈੱਬਸਾਈਟ ਤੋ ਡਾਉਨਲੋਡ ਨਹੀ ਹੁੰਦੀਆ ?

FIRs relating to physical abuse of women and children cannot be downloaded from the website. ਔਰਤਾ ਅਤੇ ਬਚਿਆਂ ਸੰਭੰਧਤ ਹੋਏ ਸਰੀਰਕ ਸੋਸ਼ਨ ਸਬੰਧੀ ਐਫ.ਆਈ.ਆਰ ਵੈੱਬਸਾਈਟ ਤੋ ਡਾਉਨਲੋਡ ਨਹੀ ਕੀਤੀ ਜਾ ਸਕਦੀ |

7. Which details are required for a copy of FIR? ਐਫ.ਆਈ.ਆਰ ਦੀ ਕਾਪੀ ਲਈ ਕਿਹੜੀ details ਕੋਲ ਹੋਣੀ ਜਰੂਰੀ ਹੈ ?

For the copy of FIR, it is necessary to know the name of the district, the name of the police station, the FIR number and the year of the FIR.ਐਫ.ਆਈ.ਆਰ ਦੀ ਕਾਪੀ ਲਈ ਸਬੰਧਤ ਜਿਲੇ ਦਾ ਨਾਮ, ਥਾਣੇ ਦਾ ਨਾਮ, ਐਫ.ਆਈ.ਆਰ ਨੰਬਰ ਅਤੇ ਐਫ.ਆਈ.ਆਰ ਦਾ ਸਾਲ ਪਤਾ ਹੋਣਾ ਜਰੂਰੀਹੈ

Helpline Numbers

+91-94177-00198, +91-94177-00298, +91-94177-00398

Powered By

Community Policing Wing & Community Policing Branch